Saturday, July 31, 2010

* ਕੁੱਝ ਬਾਤ ਅਲੱਗ ਹੈ *

ਉਂਝ ਤਾਂ ਹੁਸਨ ਵਾਲਿਆਂ ਦੀ ਕਮੀ ਨਹੀਂ ਹੈ ਏਥੇ

ਪਰ ਸਾਡੇ ਉਹਨਾਂ ਵਿੱਚ , ਕੁੱਝ ਬਾਤ ਅਲੱਗ ਹੈ

ਉਂਝ ਤਾਂ ਮਿਲਦੇ ਨੇ ,ਦਿਨ ਭਰ ਵਿੱਚ ਹਜ਼ਾਰਾਂ ਲੋਗ ,

ਪਰ ਉਹਨਾਂ ਨਾਲ ਜੋ ਹੋਈ , ਉਹ ਮੁਲਾਕਾਤ ਅਲੱਗ ਹੈ ॥

ਉਂਝ ਤਾਂ ਨਜ਼ਰਾਂ ਨਾਲ ਨਜ਼ਰਾਂ ,ਮਿਲਾਉਂਦੇ ਨੇ ਸਭ ਲੋਕੀ ,

ਪਰ "ਘੁਮਾਣ" ਉਹਨਾਂ ਦੀ ਨਜ਼ਰ ਵਿੱਚਲੀ ,ਇੱਕ ਝਾਤ ਅਲੱਗ ਹੈ ॥

ਲੇਖਕ : ਜਰਨੈਲ ਘੁਮਾਣ

Mobil no. +91-98885-05577

E-mail : ghuman5577@yahoo.com

Posted By : Jarnail Ghuman

************************************************************
About jarnail ghuman : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.

* ਕਿਸਮਤ ਨਾਲ ਖਫ਼ਾ ਹਾਂ *

ਕਿਸਮਤ ਨਾਲ ਖਫ਼ਾ ਹਾਂ ,
ਤੇਰੇ ਨਾਲ ,

ਖਫ਼ਾ ਨਹੀਂ ਹਾਂ ਮੈਂ ।

ਵਫ਼ਾ ਨਿਭਾਉਣ ਦੀ ਕੋਸ਼ਿਸ਼ ਵਿੱਚ ਹਾਂ ,

ਲੇਕਿਨ ! ਹੁਣ ਤੱਕ ਬੇ ਵਫ਼ਾ ਨਹੀਂ ਹਾਂ ਮੈਂ ॥

ਲੇਖਕ : ਜਰਨੈਲ ਘੁਮਾਣ

Mobil no. +91-98885-05577

E-mail : ghuman5577@yahoo.com

Posted By : Jarnail Ghuman

************************************************************
About jarnail ghuman : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.

* ਮੁਲਾਕਾਤ ਅਧੂਰੀ ਰਹੀ *

ਸਾਵਣ ਨੇ ਝੜੀਆਂ ਲਾਈਆਂ ,

ਸੀਨੇ ਦੀ ਪਿਆਸ ਅਧੂਰੀ ਰਹੀ ।

ਉਹ ਆਏ , ਜੈਸੇ ਨਾ ਆਏ ,

ਅੱਜ ਦੀ ਮੁਲਕਾਤ ਅਧੂਰੀ ਰਹੀ ।

ਨਾ ਚੁੱਪ ਤੋੜੀ , ਨਾ ਖਾਮੋਸ਼ ਰਹੇ ,

ਪਾਈ ਜੋ ਬਾਤ ਅਧੂਰੀ ਰਹੀ ।

ਨਾ ਨਖ਼ਰਾ ਸੀ , ਨਾ ਸ਼ਰਾਰਤ ਸੀ ,

ਦਿੱਤੀ ਜੋ ਝਾਤ ਅਧੂਰੀ ਰਹੀ ॥

ਲੇਖਕ : ਜਰਨੈਲ ਘੁਮਾਣ

Mobil no. +91-98885-05577

E-mail : ghuman5577@yahoo.com

Posted By : Jarnail Ghuman

************************************************************
About jarnail ghuman : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.

* ਓਹੀ ਰੁੱਸ ਬੈਠੇ *

ਹੰਝੂਆਂ ਦੀ ਬਰਸਾਤ ,

ਰੁੱਕਣ ਦਾ ਨਾਮ ਹੀ ਨਹੀਂ ਲੈਂਦੀ ,

ਜਿਹੜੇ ਚੁੱਪ ਕਰਵਾਉਂਦੇ ਹੁੰਦੇ , ਓਹੀ ਰੁੱਸ ਬੈਠੇ ।

ਸਵਾਲਾਂ ਦੀ ਉਲਝਣ ,

ਵੱਧ ਰਹੀ ਹੈ ਅਮਰਵੇਲ ਵਾਗੂੰ ,

ਜੋ ਸਵਾਲ ਸੁਲਝਾਉਂਦੇ ਹੁੰਦੇ ,ਓਹੀ ਰੁੱਸ ਬੈਠੇ ।

ਭਟਕ ਗਏ ਹਾਂ ,

ਜ਼ਿੰਦਗੀ ਦੇ ਏਸ ਮੋੜ ਉੱਤੇ ,

ਜਿਹੜੇ ਰਸਤਾ ਵਿਖ਼ਾਉਂਦੇ ਹੁੰਦੇ , ਓਹੀ ਰੁੱਸ ਬੈਠੇ ॥

ਨਿੱਤ ਦਾ ਸ਼ਰਾਬੀ ,

ਹੁਣ ਹੋ ਗਿਆ '' ਘੁਮਾਣ " ,

ਜਿਹੜੇ ਪੀਣ ਤੋਂ ਹਟਾਉਂਦੇ ਹੁੰਦੇ , ਓਹੀ ਰੁੱਸ ਬੈਠੇ ॥

ਲੇਖਕ : ਜਰਨੈਲ ਘੁਮਾਣ

Mobil no. +91-98885-05577

E-mail : ghuman5577@yahoo.com

Posted By : Jarnail Ghuman

************************************************************
About jarnail ghuman : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.

* ਰਹਿ ਪਾਉਣਾ ਮੁਸ਼ਕਿਲ ਹੈ *

 ਦਰਦ ਏ ਦਿਲ , ਸਹਿ ਪਾਉਣਾ ਭੀ ਮੁਸ਼ਕਿਲ ਹੈ ।

ਆਪਣੀ ਜ਼ੁਬਾਨ ਤੋਂ , ਕਹਿ ਪਾਉਣਾ ਭੀ ਮੁਸ਼ਕਿਲ ਹੈ ।

ਕੀ ਦੱਸੀਏ ?

ਅੰਦਰ ਦੀ ਗੱਲ ਹੈ ਯਾਰੋ ।

" ਘੁਮਾਣ " ਨੂੰ ਉਹਨਾਂ ਬਗੈਰ ,

ਰਹਿ ਪਾਉਣਾ ਭੀ ਮੁਸ਼ਕਿਲ ਹੈ ॥

writer : Jarnail Ghuman
Phone No : +91-98885-05577
Eml : ghuman5577@yahoo.com